ਕੋਰੋਨਾ ਵਾਇਰਸ ਕਾਰਨ ਘਰੇ ਬੈਠੇ ਲੋਕਾਂ ਨੇ ਪੂਰੇ ਚੰਨ ਦਾ ਲਿਆ ਨਜ਼ਾਰਾ - ਘਰੇ ਬੈਠੇ ਲੋਕਾਂ ਨੇ ਪੂਰੇ ਚੰਨ ਦਾ ਲਿਆ ਨਜ਼ਾਰਾ
🎬 Watch Now: Feature Video

ਚੰਡੀਗੜ੍ਹ : ਵੈਸੇ ਤਾਂ ਪੂਰਨਮਾਸ਼ੀ ਦਾ ਚੰਦਰਮਾ ਦੇਖਣ ਨੂੰ ਹਮੇਸ਼ਾ ਹੀ ਅਲੱਗ ਲੱਗਦਾ ਹੈ ਪਰ ਇਹ ਨਜ਼ਾਰਾ ਅਹਿਮ ਤੇ ਖ਼ਾਸ ਹੈ ਕਿਉਂਕਿ ਆਸਮਾਨ ਵਿੱਚ ਪੂਰਾ ਚੰਨ ਜੇ ਆਮ ਭਾਸ਼ਾ ਵਿੱਚ ਬੋਲੀਏ ਤਾਂ ਚੰਨ 14 ਫ਼ੀਸਦੀ ਵੱਡਾ ਹੈ ਅਤੇ 30 ਫ਼ੀਸਦੀ ਜ਼ਿਆਦਾ ਚਮਕਦਾਰ ਵੀ ਹੈ।
ਕੋਰੋਨਾ ਮਹਾਂਮਾਰੀ ਕਰ ਕੇ ਸਾਰੇ ਲੋਕ ਘਰਾਂ ਵਿੱਚ ਹਨ ਅਤੇ ਆਪਣੇ ਘਰਾਂ ਦੀਆਂ ਛੱਤਾਂ ਅਤੇ ਬਾਲਕਾਨੀਆਂ ਤੋਂ ਬਾਹਰ ਆ ਕੇ ਇਸ ਪੂਰੇ ਚੰਨ ਦਾ ਨਜ਼ਾਰਾ ਦੇਖ ਸਕਦੇ ਹਨ। ਇਹ ਚੰਨ ਮੂਲ ਬਸੰਤ ਦੇ ਮਹੀਨੇ ਦਾ ਪਹਿਲਾ ਪੂਰਾ ਚੰਨ ਜਿਸ ਨੂੰ ਕਿ ਸਵੇਰੇ 8.05 ਵਜੇ ਤੱਕ ਦੇਖਿਆ ਜਾ ਸਕਦਾ ਹੈ।