ਕਾਂਗਰਸ ਦੀ ਪਟਿਆਲਾ ਦੇ ਤ੍ਰਿਪੜੀ ਵਿੱਚ ਚੋਣ ਰੈਲੀ - congress
🎬 Watch Now: Feature Video
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਿਖਰਾਂ 'ਤੇ ਹੈ ਅਤੇ ਹਰ ਪਾਰਟੀ ਚੋਣ ਅਖਾੜੇ 'ਚ ਪੂਰੀ ਤਰ੍ਹਾਂ ਸਰਗਰਮ ਹਨ। ਇਸੇ ਲੜੀ 'ਚ ਕਾਂਗਰਸ ਪਾਰਟੀ ਦੀ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਨੇ ਤ੍ਰਿਪੜੀ 'ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਇਸ ਵਾਰ ਪਟੀਆਲਾ ਸੀਟ 'ਤੇ ਵੱਡੀ ਗਿਣਤੀ ਨਾਲ ਜਿੱਤ ਹਾਸਲ ਹੋਵੇਗੀ।