ਸਿੰਧੀਆ ਦੇ ਬਹਾਨੇ ਅਕਾਲੀ ਦਲ ਨੇ ਕਮਲ ਨਾਥ ਨੂੰ ਘੇਰਿਆ - ਸ਼੍ਰੋਮਣੀ ਅਕਾਲੀ ਦਲ
🎬 Watch Now: Feature Video
ਕਾਂਗਰਸੀ ਆਗੂ ਜੋਤੀਰਾਦਿਤੀਆ ਸਿੰਧੀਆ ਦੇ ਕਾਂਗਰਸ ਛੱਡ ਭਾਜਪਾ ਵਿੱਚ ਜਾਣ ਤੋਂ ਬਾਅਦ ਸਿਆਸੀ ਬਿਆਨਬਾਜ਼ੀਆਂ ਵੀ ਤੇਜ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਵੀ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਜੋਤੀਰਾਦਿਤੀਆ ਸਿੰਧੀਆ ਵਗਰੇ ਆਗੂਆਂ ਨੂੰ ਖੁੱਡੇ ਲਾਇਨ ਲਗਾ ਕੇ ਕਮਲ ਨਾਥ ਵਰਗੇ ਆਗੂਆਂ ਮੁੱਖ ਮੰਤਰੀ ਬਣਾਉਣਾ ਗਾਂਧੀ ਪਰਿਵਾਰ ਦੀ ਮਨਸ਼ਾ 'ਤੇ ਸਵਾਲ ਖੜ੍ਹੇ ਕਰਦਾ ਹੈ।