ਮੁਕਤਸਰ ਵਾਸੀਆਂ ਨੇ ਉਡਾਈਆਂ ਨਾਈਟ ਕਰਫਿਊ ਦੀਆਂ ਧੱਜੀਆਂ - Night curfew
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11323412-thumbnail-3x2-js.jpg)
ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮਦੇਨਜ਼ਰ ਲੰਘੇ ਦਿਨੀਂ ਕੈਪਟਨ ਨੇ ਪੂਰੇ ਪੰਜਾਬ ਵਿੱਚ ਰਾਤ 9 ਤੋਂ 5 ਵਜੇ ਤੱਕ ਨਾਈਟ ਕਰਫਿਉ ਲਗਾਉਣ ਦੇ ਹੁਕਮ ਦਿੱਤੇ ਸਨ। ਮੁਕਤਸਰ ਸਾਹਿਬ ਵਿੱਚ ਕੈਪਟਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਇੱਥੇ ਲੋਕਾਂ ਨੇ ਨਾਂ ਤਾਂ ਦੁਕਾਨਾਂ ਬੰਦ ਕੀਤੀਆਂ ਹਨ ਤੇ ਨਾ ਹੀ ਕੋਈ ਆਵਾਜਾਈ ਉੱਤੇ ਕਿਸੇ ਤਰ੍ਹਾਂ ਦਾ ਅਸਰ ਪਿਆ। ਆਵਾਜਾਈ ਪੂਰੀ ਤਰ੍ਹਾਂ ਚਲਦੀ ਨਜ਼ਰ ਆਈ।