TMC 'ਚ ਹੋਈਆ ਨਵੀਆਂ ਨਿਯੁਕਤੀਆਂ - appointments
🎬 Watch Now: Feature Video
ਮੋਗਾ:ਟੀ ਐਮ ਸੀ ਵੱਲੋਂ ਮੋਗਾ ਵਿਚ 50 ਦੇ ਕਰੀਬ ਨੌਜਵਾਨਾਂ ਦੀਆਂ ਨਿਯੁਕਤੀਆਂ ਕੀਤੀਆ ਹਨ।ਟੀਐਮਸੀ (TMC) ਵੱਲੋਂ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਦੇ ਹੋਏ ਪੰਜਾਬ (Punjab)ਦੇ ਪਾਰਟੀ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ।ਪਾਰਟੀ ਵਿਚ ਨਵੇਂ ਨੌਜਵਾਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਪਾਰਟੀ ਲਈ ਦਿਨ ਰਾਤ ਸੇਵਾ ਕਰਨਗੇ।ਇਸ ਮੌਕੇ ਗੁਰਪ੍ਰੀਤ ਗੈਰੀ ਕੰਬੋਜ ਦਾ ਕਹਿਣਾ ਹੈ ਕਿ ਪੰਜਾਬ ਵਿਚ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਇਕ ਨਵੀਂ ਰੌਸ਼ਨੀ ਦਿੱਤੀ ਜਾ ਸਕੇ।