ਰੋਪੜ 'ਚ ਪੱਤਰਕਾਰਾਂ 'ਤੇ ਭੜਕੇ ਮਨੀਸ਼ ਤਿਵਾੜੀ - Munish Tiwari flashes on journalists
🎬 Watch Now: Feature Video
ਰੋਪੜ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਰੋਪੜ ਵਿਚ ਪੱਤਰਕਾਰ ਵੱਲੋਂ ਪੁੱਛੇ ਸਵਾਲ 'ਤੇ ਖਫ਼ਾ ਨਜ਼ਰ ਆਏ। ਮੁਨੀਸ਼ ਤਿਵਾੜੀ ਨੇ ਨਾਮਜ਼ਦਗੀ ਵਿੱਚ ਉਨ੍ਹਾਂ ਦਾ ਪਤਾ ਬਾਹਰੀ ਹੋਣ ਦੇ ਸਵਾਲ ਨੂੰ ਬਕਵਾਸ ਮੁੱਦਾ ਦੱਸਿਆ। ਉਨ੍ਹਾਂ ਕਿਹਾ ਸਨੀ ਦਿਓਲ ਕਿਧਰੋਂ ਆਇਆ, ਹਰਦੀਪ ਪੁਰੀ ਕਿਧਰੋਂ ਆਇਆ? ਇਹ ਸਭ ਬਕਵਾਸ ਹੈ ਅਤੇ ਚੋਣ ਦੇ ਜੋ ਗੰਭੀਰ ਮੁੱਦੇ ਹਨ ਉਨ੍ਹਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Last Updated : May 15, 2019, 8:55 PM IST