ਮਾਸਟਰਾਂ ਦੀ ਜੇਬ 'ਚ ਜਾ ਰਿਹਾ ਸਰਕਾਰੀ ਸਕੂਲ 'ਚ ਆਇਆ ਮਿਡ-ਡੇ-ਮੀਲ - ਪੰਜਾਬ
🎬 Watch Now: Feature Video
ਮੋਗਾ: ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲ ਵਿੱਚ ਬੱਚਿਆਂ ਲਈ ਭੇਜੀ ਜਾਂਦੀ ਕਣਕ ਤੇ ਚਾਵਲ ਬੱਚਿਆਂ ਤੱਕ ਪੁੱਜਣ ਦੀ ਬਜਾਏ ਸਕੂਲ ਅਧਿਆਪਕਾਂ ਤੱਕ ਹੀ ਰਹਿ ਜਾਂਦੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਰਪੰਚ ਅਤੇ ਪਿੰਡ ਵਾਸੀਆਂ ਨੇ ਗੁਰੂ ਗੋਬਿੰਦ ਸਿੰਘ ਅਦਰਸ ਸਕੂਲ ਰਣਸੀਂਹ ਕਲਾ ਦੇ ਅਧਿਆਪਕਾਂ ਨੂੰ ਕਣਕ ਤੇ ਚਾਵਲ ਵੇਚਣ ਜਾਂਦੇ ਵੇਖ ਲਿਆ। ਇਸ ਦੌਰਾਨ ਬੱਸ ਵਿੱਚੋ 23 ਗੱਟੇ ਚਾਵਲ ਤੇ 7 ਗੱਟੇ ਕਣਕ ਪੁਲਿਸ ਦੀ ਹਾਜ਼ਰੀ ਵਿੱਚ ਬਰਾਮਦ ਕੀਤੇ ਹਨ।
Last Updated : Mar 21, 2019, 8:35 AM IST