ਕਿਸਾਨੀ ਅੰਦੋਲਨ ਨੂੰ ਲੈਕੇ ਕਿਸਾਨਾਂ ਦੀ ਮੀਟਿੰਗ - ਸ੍ਰੀ ਮੁਕਤਸਰ ਸਾਹਿਬ

🎬 Watch Now: Feature Video

thumbnail

By

Published : Oct 10, 2021, 2:23 PM IST

ਸ੍ਰੀ ਮੁਕਤਸਰ ਸਾਹਿਬ: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਿੰਡ ਸਰਾਏਨਾਗਾ ਵਿਖੇ ਪਾਤਸ਼ਾਹੀ ਦੂਜੀ ਗੁਰੂ ਅੰਗਦ ਦੇਵ ਜੀ (Guru Angad Dev ji) ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ (Meeting) ਕੀਤੀ ਗਈ ਹੈ। ਮੀਟਿੰਗ (Meeting) ਵਿੱਚ ਖੁਸ਼ਵੰਤ ਸਿੰਘ ਬਾਹਲਾ ਨੂੰ ਬਲਾਕ ਬਰੀਵਾਲਾ ਦਾ ਪ੍ਰਧਾਨ ਨਿਯੁਕਤ (President appointed) ਕੀਤਾ ਗਿਆ। ਇਸ ਮੀਟਿੰਗ (Meeting) ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ (Farmers) ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ (Farmer Leader Manjit Singh Dhaner) ਨੇ ਕਿਹਾ ਕਿ ਲਖੀਮਪੁਰ ਵਿਖੇ ਹੋਈ ਘਟਨਾ ਅਤਿ ਨਿੰਦਣਯੋਗ ਘਟਨਾ ਹੈ ਅਤੇ ਭਾਜਪਾ ਸਰਕਾਰ (BJP government) ਨੂੰ ਅਜਿਹਾ ਕਰਨ ਵਾਲਿਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.