ਪਹਿਲੀ ਪਾਤਸ਼ਾਹੀ 'ਤੇ ਆਧਾਰਿਤ ਡਾਕੂਮੈਂਟਰੀ ਵੇਖਣ ਆਏ ਮਹਿਮਾਨਾਂ ਨੂੰ ਪਰੋਸਿਆ ਗਿਆ ਮਾਸ - punjabi theatre academy
🎬 Watch Now: Feature Video
ਚੰਡੀਗੜ੍ਹ ਦੇ ਪ੍ਰੈਸ ਕਲੱਬ 'ਚ ਪੰਜਾਬੀ ਥੀਏਟਰ ਅਕੈਡਮੀ ਯੂਕੇ ਤੇ ਸਿਟੀ ਇੰਟਰਟੇਨਮੈਂਟ ਅਕੈਡਮੀ ਵੱਲੋਂ 'ਨਾਨਕ ਆਇਆ ਨਾਨਕ ਆਇਆ' ਡਾਕੂਮੈਂਟਰੀ ਵਿਖਾਈ ਗਈ। ਇਹ ਫ਼ਿਲਮ ਗੁਰੂ ਨਾਨਕ ਜੀ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਹੈ ਤੇ ਇਸ ਵਿੱਚ ਗੁਰੂ ਨਾਨਕ ਜੀ ਦੇ ਜੀਵਨ ਨੂੰ ਦਰਸਾਇਆ ਗਿਆ ਹੈ। ਇਸ ਪ੍ਰੈਸ ਕਾਨਫ਼ਰੰਸ 'ਚ ਆਏ ਮਹਿਮਾਨਾਂ ਲਈ ਖਾਣ-ਪੀਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ 'ਚ ਮਾਸ ਪਰੋਸਿਆ ਗਿਆ। ਇਸ ਬਾਰੇ ਜਦੋਂ ਪ੍ਰਬੰਧਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਫ਼ਿਲਮ ਨਾਲ ਜੋੜਨ ਦਾ ਕੋਈ ਮਤਲਬ ਨਹੀਂ ਹੈ।
Last Updated : Jun 12, 2019, 9:35 PM IST