ਰਾਸ਼ਨ ਉੱਤੇ ਸਿਆਸਤ ਕਰਨਾ ਬੰਦ ਕਰਨ ਕੈਪਟਨ: ਮਨਦੀਪ ਸਿੰਘ ਮੰਨਾ - social acticvist mandeep singh manna
🎬 Watch Now: Feature Video
ਪੰਜਾਬ 'ਚ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਮੁਹੱਈਆਂ ਕਰਾਵਾਉਣ ਲਈ ਸਿਆਸੀ ਆਗੂਆਂ ਦੇ ਨਾਲ-ਨਾਲ ਕਈ ਸਮਾਜ ਸੇਵੀ ਵੀ ਅੱਗੇ ਆਏ ਹਨ। ਉੱਥੇ ਜਾਗੋ ਪਾਰਟੀ ਮੁਹਿੰਮ ਨੂੰ ਤੋਰਨ ਵਾਲੇ ਮਨਦੀਪ ਸਿੰਘ ਮੰਨਾ ਦੀ ਟੀਮ ਵੀ ਲੋਕਾਂ ਨੂੰ ਰਾਸ਼ਨ ਦੇ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਮੰਨਾ ਨੇ ਮੁੱਖ ਮੰਤਰੀ ਕੈਪਟਨ 'ਤੇ ਨਿਸ਼ਾਨਾ ਲਗਾਉਂਦੇ ਹੋਏ ਕੈਪਟਨ ਨੂੰ ਰਾਸ਼ਨ 'ਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ।