ਮਲੇਰਕੋਟਲਾ ਪੁਲਿਸ ਨੇ 6 ਚੋਰੀ ਦੇ ਮੋਟਰਸਾਈਕਲਾਂ ਸਮੇਤ ਚੋਰ ਗਿਰੋਹ ਨੂੰ ਕੀਤਾ ਕਾਬੂ - ਡੀਐੱਸਪੀ ਮਲੇਰਕੋਟਲਾ ਸੁਮਿਤ ਸੂਦ
🎬 Watch Now: Feature Video
ਮਲੇਰਕੋਟਲਾ: ਪੁਲਿਸ ਨੇ ਇੱਕ ਸ਼ਾਤਰ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਸ ਚੋਰ ਗਿਰੋਹ ਕੋਲੋਂ ਚੋਰੀ ਦੇ 6 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਡੀਐੱਸਪੀ ਮਲੇਰਕੋਟਲਾ ਸੁਮਿਤ ਸੂਦ ਨੇ ਦੱਸਿਆ ਕਿ ਇਹ ਸ਼ਾਤਰ ਗਿਰੋਹ ਪੁਰਾਣੇ ਹੀ ਨਹੀਂ ਸਗੋਂ ਮੋਟਰਸਾਈਕਲ ਏਜੰਸੀ ਵਿੱਚੋਂ ਨਵੇਂ ਮੋਟਰਸਾਈਕਲ ਵੀ ਚੋਰੀ ਕਰਦੇ ਸਨ।