ਅੰਮ੍ਰਿਤਸਰ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੀ ਵੱਡੀ ਰੈਲੀ - ਵੱਡਾ ਸਮਾਗਮ ਕੀਤਾ ਗਿਆ
🎬 Watch Now: Feature Video
ਅੰਮ੍ਰਿਤਸਰ:ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਅੰਗਰੇਜ ਸਿੰਘ ਬਾਗੀਪੁਰ ਅਤੇ ਹੋਰ 9 ਸ਼ਹੀਦ ਹੋਏ ਕਿਸਾਨਾ ਅਤੇ ਦਿਲੀ ਹਿੰਸਾ ਵਿਚ ਸ਼ਹੀਦ ਹੋਏ ਨਵਨੀਤ ਸਿੰਘ ਡਿਬਡਬਾ ਦੀ ਯਾਦ ਨੂੰ ਸਰਧਾ ਦੇ ਫੁੱਲ ਭੇਟ ਕਰਨ ਵਾਸਤੇ ਵੱਡਾ ਸਮਾਗਮ ਕੀਤਾ ਗਿਆ। ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸਕਤਰ ਗੁਰਬਚਨ ਸਿੰਘ ਚੱਬਾ ਨੇ ਦਸਿਆ ਕਿ ਮੋਦੀ ਸਰਕਾਰ ਦੀ ਹਿੱਕ ਤੇ ਦਲੀ ਮੂੰਗ, ਕਿਸਾਨਾਂ,ਮਜਦੂਰਾਂ ਦਾ ਮਹਾਂ ਰੈਲੀ ਵਿੱਚ ਕਿਸਾਨਾ ਦਾ ਹੜ੍ਹ ਆਇਆ ਹੈ। ਸੰਘਰਸ਼ ਕਮੇਟੀ ਅਗਵਾਈ ਵਿੱਚ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਤੇ ਨਵਰੀਤ ਸਿੰਘ ਡਿੱਬ ਡਿੱਬਾ ਸਮੇਤ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਮਹਾਂ ਰੈਲੀ ਦੌਰਾਨ 2 ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।