ਸ਼ਹੀਦੀ ਸਭਾ ਮੌਕੇ ਸਿੱਖ ਸ਼ਰਧਾਲੂ ਨੇ ਸੁਣਾਈ ਕਵੀਸ਼ਰੀ - ਸ਼ਹੀਦੀ ਸਭਾ ਮੌਕੇ ਸੁਣਾਈ ਕਵੀਸ਼ਰੀ
🎬 Watch Now: Feature Video
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫਤਹਿਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦਾ ਦੂਜਾ ਦਿਨ ਚੱਲ ਰਿਹਾ ਹੈ। ਇਸ ਮੌਕੇ ਪਹੁੰਚੇ ਸਿੱਖ ਸ਼ਰਧਾਲੂ ਵੱਲੋਂ ਸ਼ਹੀਦੀ ਸਭਾ ਨੂੰ ਮੁੱਖ ਰੱਖਦੇ ਹੋਏ ਕਵੀਸ਼ਰੀ ਸੁਣਾਈ ਗਈ।