ਹਾਰ ਦੇ ਡਰੋਂ ਜੇ.ਜੇ. ਸਿੰਘ ਨੇ ਦਿੱਤਾ ਅਸਤੀਫ਼ਾ ! - Defeat
🎬 Watch Now: Feature Video
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜਨਰਲ ਜੇ.ਜੇ. ਸਿੰਘ (ਸੇਵਾਮੁਕਤ) ਨੇ ਕਿਹਾ ਨੇ ਕਿਹਾ ਕਿ ਬੀਬੀ ਖਾਲੜਾ ਅਤੇ ਉਨ੍ਹਾਂ ਦੀ ਸੋਚ ਇੱਕੋ ਹੋਣ ਕਾਰਨ ਟਕਰਾਅ ਹੋ ਰਿਹਾ ਸੀ, ਜਿਸ ਦਾ ਫ਼ਾਇਦਾ ਕਾਂਗਰਸ ਅਤੇ ਅਕਾਲੀਆਂ ਨੂੰ ਹੋਣਾ ਸੀ। ਪੰਜਾਬ ਦੇ ਲੋਕੀ ਬਦਲਾਅ ਚਾਹੁੰਦੇ ਹਨ, ਇਸੇ ਲਈ ਉਨ੍ਹਾਂ ਅਸਤੀਫ਼ਾ ਦਿੱਤਾ ਹੈ ਤਾਂ ਕਿ ਪੰਜਾਬ ਵਿੱਚ ਇੱਕ ਹੋਰ ਫਰੰਟ ਆ ਸਕੇ।