ਕੋਵਿਡ-19: ਅਲਜੀਰੀਆ ਫਸੇ 30 ਪੰਜਾਬੀ, ਘਰ ਵਾਪਸੀ ਲਈ ਕਰ ਰਹੇ ਅਪੀਲ - covid 19
🎬 Watch Now: Feature Video
ਹੁਸ਼ਿਆਰਪੁਰ: ਦਸਬੰਰ 2019 ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਕਰੀਬ 30 ਨੌਜਵਾਨ ਐਮ.ਐਸ ਦਿੱਲੀ ਅਤੇ ਗੜ੍ਹਸ਼ੰਕਰ ਦੇ ਧਿਆਨ ਸਿੰਘ ਰਾਯਤ ਟਰੈਵਲ ਏਜੇਂਟ ਵੱਲੋਂ ਅਲਜੀਰੀਆ ਦੀ ਚਾਈਨਿਜ਼ ਕੰਪਨੀ ਵਿੱਚ ਗਏ ਸੀ। ਜ਼ਿਨ੍ਹਾਂ ਦੀ ਕੁਝ ਕੁ ਦਿਨਾਂ ਤੋਂ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿੱਚ ਅਲਜੀਰੀਆ ਗਏ ਭਾਰਤੀ ਨੌਜਵਾਨ ਭਾਰਤ ਸਰਕਾਰ ਨੂੰ ਅਪੀਲ ਕਰ ਭਾਰਤ ਵਾਪਸ ਬੁਲਾਉਣ ਦੀ ਅਪੀਲ ਕਰ ਰਹੇ ਹਨ।