ਦਰਸ਼ਨੀ ਡਿਓਢੀ ਢਾਹੁਣ ਦਾ ਮਾਮਲਾ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਫੂਲਕਾ - sikh heritage building
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/images/320-214-2921271-thumbnail-3x2-r1.jpg)
ਅੰਮ੍ਰਿਤਸਰ: ਤਰਤਾਰਨ ਵਿਖੇ ਪੁਰਾਤਨੀ ਦਰਸ਼ਨੀ ਡਿਓਢੀ ਢਾਹੁਣ ਦੇ ਮਾਮਲੇ 'ਚ ਸੀਨੀਅਰ ਵਕੀਲ ਐੱਚ ਐਸ ਫੂਲਕਾ ਨੇ ਸ਼ਨਿੱਚਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ ਤੇ ਇਸ ਦੇ ਲਈ ਇੱਕ ਜਾਂਚ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤੇ ਸਿੱਖਾਂ ਨਾਲ ਸਬੰਧਿਤ ਹੋਰ ਪੁਰਾਤਨੀ ਇਮਾਰਤਾਂ ਦੀ ਰੱਖਿਆ ਲਈ ਪੰਜ ਮੈਂਬਰਾਂ ਦਾ ਸਿੱਖ ਹੈਰੀਟੇਜ ਕਮੀਸ਼ਨ ਬਣਾਇਆ ਜਾਵੇਗਾ।