ਹੁਸ਼ਿਆਰਪੁਰ ਦੇ ਲੋਕਾਂ ਨੇ 'ਸ਼ੂਟਰ' ਫਿਲਮ 'ਤੇ ਲੱਗੀ ਰੋਕ ਦਾ ਕੀਤਾ ਸਵਾਗਤ - gang war in punjab
🎬 Watch Now: Feature Video
ਪੰਜਾਬ ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਿਰਦਾਰ 'ਤੇ ਬਣੀ ਫਿਲਮ 'ਸ਼ੂਟਰ' ਕਾਫੀ ਵਿਵਾਦਾਂ ਵਿੱਚ ਹੈ। ਲੋਕਾਂ ਵਲੋਂ ਇਸ ਫਿਲਮ ਸਮੇਤ ਇਨ੍ਹਾਂ ਵਿਸ਼ਿਆਂ 'ਤੇ ਬਣੀਆਂ ਫਿਲਮਾਂ ਦਾ ਵਿਰੌਧ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ ਸ਼ੂਟਰ ਨੂੰ ਬੈਨ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।