thumbnail

CAA ਅਤੇ NRC ਦੇ ਸਮਰਥਨ 'ਚ ਹਿੰਦੂ ਜਾਗ੍ਰਿਤੀ ਫਰੰਟ ਨੇ ਕੀਤੀ ਮੀਟਿੰਗ

By

Published : Jan 16, 2020, 3:13 PM IST

ਹੁਸ਼ਿਆਰਪੁਰ 'ਚ ਹਿੰਦੂ ਜਾਗ੍ਰਿਤੀ ਫਰੰਟ ਨੇ CAA ਅਤੇ NRC ਨੂੰ ਲੈ ਕੇ ਮੀਟਿੰਗ ਕੀਤੀ ਜਿਸ 'ਚ ਮੀਟਿੰਗ ਦੇ ਮੈਬਰਾਂ ਨੇ ਫੈਸਲਾ ਲਿਆ ਕਿ ਉਹ CAA ਅਤੇ NRC ਦਾ ਸਮਰਥਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ। ਹਿੰਦੂ ਜਾਗ੍ਰਿਤੀ ਫਰੰਟ ਦੇ ਮੈਂਬਰ ਨੇ ਦੱਸਿਆ ਕਿ CAA ਅਤੇ NRC ਨਾਲ ਗੁਆਢੀ ਦੇਸ਼ਾਂ 'ਚ ਰਹਿ ਰਹੇ ਹਿੰਦੂ ਤੇ ਸਿੱਖ ਪੀੜਤਾਂ ਨੂੰ ਹਿੰਦੂਸਤਾਨ 'ਚ ਲੈ ਕੇ ਆਉਣਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.