'ਉਹ ਸਾਡੇ ਆਉਣ, ਅਸੀਂ ਉਨ੍ਹਾਂ ਦੇ ਜਾਵਾਂਗੇ': ਚਰਨਜੀਤ ਚੰਨੀ - 550 ਸਾਲਾ ਪ੍ਰਕਾਸ਼ ਪੁਰਬ
🎬 Watch Now: Feature Video
ਵੱਖ ਵੱਖ ਸਟੇਜਾਂ ਲੱਗਣ ਦੇ ਮਾਮਲੇ 'ਤੇ ਬੋਲਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਵਖਰੀ ਸਟੇਜ ਲਗਾਈ ਗਈ ਹੈ। ਚੰਨੀ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਸੱਦਾ ਦਿੱਤਾ ਹੈ, "ਉਹ ਸਾਡੇ ਆਉਣ, ਅਸੀਂ ਉਨ੍ਹਾਂ ਦੇ ਜਾਵਾਂਗੇ"। ਚੰਨੀ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਸਟੇਜ ਉਥੋਂ ਹਟਾਈ 'ਤੇ ਨਹੀਂ ਜਾ ਸਕਦੀ।
Last Updated : Nov 7, 2019, 8:45 AM IST