ਕਾਂਗਰਸ ਦੇ ਰਾਜ ਵਿੱਚ ਹੋ ਰਹੇ ਨੇ ਝੂਠੇ ਪਰਚੇ: ਹਰਿੰਦਰਪਾਲ ਸਿੰਘ ਚੰਦੂਮਾਜਰਾ - chandumajra interview against punjab government
🎬 Watch Now: Feature Video

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਰਾਜ ਵਿੱਚ ਆਮ ਲੋਕਾਂ 'ਤੇ ਝੂਠੇ ਅਤੇ ਨਜਾਇਜ਼ ਪਰਚੇ ਪਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਨਾਲ ਰਾਜ ਵਿੱਚ ਭਰਾਮਾਰੂ ਜੰਗ ਛਿੜ ਸਕਦੀ ਹੈ।