thumbnail

By

Published : Nov 18, 2021, 9:11 AM IST

ETV Bharat / Videos

Guru Nanak Gurpurab 2021: ਬਾਬਾ ਨਾਨਕ ਜਿਸਨੂੰ ਬੁਲਾਉਣਗੇ ਉਹ ਚਲਾ ਜਾਵੇਗਾ: ਅਸ਼ਵਨੀ ਸ਼ਰਮਾ

ਡੇਰਾ ਬਾਬਾ ਨਾਨਕ: ਭਾਜਪਾ ਦਾ 21 ਮੈਂਬਰੀ ਵਫਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਕਰਤਰਪੁਰ ਕੋਰੀਡੋਰ (Kartarpur Corridor) ਦੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਗਿਆ ਹੈ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਗਤ ਦੀ ਅਰਦਾਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਵਾਨ ਕੀਤਾ ਹੈ ਤੇ ਕਰਤਰਪੁਰ ਲਾਂਘਾ (Kartarpur Corridor) ਦੁਬਾਰਾ ਖੋਲ੍ਹਿਆ ਗਿਆ ਹੈ। ਉਹਨਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਥੇ ਹੀ ਉਹਨਾਂ ਨੇ ਸਿਆਸੀ ਗੱਲਬਾਤ ਕਰਨ ਤੋਂ ਕਿਨਾਰਾ ਕੀਤਾ, ਪਰ ਨਵਜੋਤ ਸਿੱਧੂ ਨੂੰ ਜਾਣ ਦੀ ਪ੍ਰਵਾਨਗੀ ਨਾ ਮਿਲਣ ‘ਤੇ ਕਿਹਾ ਕਿ ਬਾਬਾ ਨਾਨਕ ਜਿਸਨੂੰ ਬੁਲਾਉਣਗੇ ਉਹ ਚਲਾ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.