thumbnail

By

Published : Dec 27, 2020, 10:56 AM IST

ETV Bharat / Videos

ਬੁਢਲਾਡਾ ਦੇ ਪਿੰਡਾਂ ਵਿੱਚ ਲਗਾਇਆ ਗਿਆ 'ਸ਼ਿਕਾਇਤ ਨਿਵਾਰਨ ਕੈਂਪ'

ਮਾਨਸਾ: ਸਥਾਨਕ ਪੁਲਿਸ ਨੇ ਸਬ-ਡਵੀਜ਼ਨ ਬੁਢਲਾਡਾ ਵਿਖੇ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਜਿਸ ਵਿੱਚ ਆਪਸੀ ਝੱਗੜੇ ਦਾ ਨਿਪਟਾਰਾ ਸਹਿਮਤੀ ਨਾਲ ਕਰਵਾ ਕੇ ਬਹੁਤ ਸਾਰੇ ਕੇਸਾਂ ਨੂੰ ਸੁਲਝਾਇਆ ਗਿਆ। ਇਸ ਮੌਕੇ ਉੱਤੇ ਪੁੱਜੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਕੈਂਪ ਨਾਲ ਜਿਥੇ ਆਪਸੀ ਝਗੜਿਆਂ ਦਾ ਨਿਪਟਾਰਾ ਹੋਇਆ ਹੈ ਉੱਥੇ ਹੀ ਪੈਸੇ ਅਤੇ ਕੀਮਤੀ ਸਮਾਂ ਬਚਿਆ ਹੈ ਜਿਸ ਨਾਲ ਆਪਸੀ ਭਾਈਚਾਰਾ ਵੱਧਦਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.