VIDEO : ਮਾਨਸਾ ਦਾ ਇਹ ਸਰਕਾਰੀ ਸਕੂਲ ਚੰਗੇ-ਚੰਗੇ ਪ੍ਰਾਈਵੇਟ ਸਕੂਲਾਂ ਨੂੰ ਪਾਉਂਦਾ ਹੈ ਮਾਤ - ਪਿੰਡ ਘਰਾਂਗਣਾ
🎬 Watch Now: Feature Video
ਕਾਨਵੈਂਟ ਸਕੂਲਾਂ ਵਿੱਚ ਸਮਾਰਟ ਰੂਮ ਕਲਾਸਾਂ ਬੱਚਿਆਂ ਦੇ ਆਉਣ ਜਾਣ ਲਈ ਸਕੂਲ ਵੈਨ ਝੂਲੇ ਪਾਰਕ ਆਦਿ ਦੇਖ ਕੇ ਮਾਪੇ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾ ਦਿੰਦੇ ਹਨ ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਅਜਿਹਾ ਹੈ ਕਿ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾਉਣ ਲਈ ਇਸ ਸਕੂਲ ਵਿੱਚ ਪਹੁੰਚਦੇ ਹਨ ਕਿਉਂਕਿ ਇਹ ਸਕੂਲ ਮਾਨਸਾ ਜ਼ਿਲ੍ਹੇ ਦੇ ਕਾਨਵੈਂਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ ਇਸ ਸਕੂਲ ਨੂੰ ਹੈੱਡ ਟੀਚਰ ਪਰਮਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਆਪਸੀ ਸਹਿਯੋਗ ਨਾਲ ਮਿਲ ਕੇ ਸੁੰਦਰ ਸਕੂਲ ਬਣਾਇਆ ਹੈ।