ਗੈਂਗਸਟਰ ਰਾਜੀਵ ਰਾਜਾ ਨੇ ਫਿਲਮ ਸ਼ੂਟਰ ਦਾ ਕੀਤਾ ਵਿਰੋਧ - punjab police
🎬 Watch Now: Feature Video
ਪਟਿਆਲਾ ਜ਼ਿਲ੍ਹਾ ਤੇ ਸ਼ੈਸਨ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਗੈਂਗਸਟਰ ਰਾਜੀਵ ਰਾਜਾ ਨੇ ਗੈਂਗਸਟਰਾਂ 'ਤੇ ਬਣ ਵਾਲੀਆਂ ਫਿਲਮਾਂ ਦਾ ਵਿਰੋਧ ਕਰਦੇ ਹੋਏ ਮਾਣਯੋਗ ਜੱਜ ਸਾਹਿਬ ਨੂੰ ਇੱਕ ਮੰਗ ਪੱਤਰ ਦਿੰਦੇ ਹੋਏ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣ ਵਾਲੀ ਫਿਲਮ ਸ਼ੂਟਰ 'ਤੇ ਰੋਕ ਲਗਾਈ ਜਾਵੇ।ਪਰ ਅੱਜ ਸਾਹਿਬ ਵਲੋਂ ਇਸ ਮੰਗ ਪਤੱਰ ਨੂੰ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ।ਜਿਸ ਕੇਸ ਵਿੱਚ ਰਾਜਾ ਪੇਸ਼ ਭੁਗਤਣ ਲਈ ਆਇਆ ਸੀ ਉਸ ਵਿੱਚੋਂ ਅਦਾਲਤ ਨੇ ਉਸ ਨੂੰ ਬਰੀ ਵੀ ਕਰ ਦਿੱਤਾ।ਤੁਹਾਨੂੰ ਦੱਸ ਦਈਏ ਕਿ ਰਾਜੀਵ ਰਾਜਾ ਨਾਭਾ ਦੀ ਜੇਲ ਵਿੱਚ ਸਜਾ ਕੱਟ ਰਿਹਾ ਹੈ।