thumbnail

By

Published : Apr 14, 2020, 1:54 PM IST

ETV Bharat / Videos

ਫਤਿਹਗੜ੍ਹ ਸਾਹਿਬ 'ਚ ਕੋਰੋਨਾ ਦੇ 82 ਟੈਸਟਾਂ 'ਚੋਂ 80 ਨੈਗੇਟਿਵ, 2 ਪੌਜ਼ੀਟਿਵ

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਵਿੱਚ ਕੀਤੇ ਗਏ ਕੋਰੋਨਾ ਵਾਇਰਸ ਦੇ 82 ਟੈਸਟਾਂ ਵਿੱਚੋਂ ਜਿੱਥੇ ਪਹਿਲਾਂ 2 ਕੇਸ ਪੌਜ਼ੀਟਿਵ ਪਾਏ ਗਏ ਸਨ, ਉੱਥੇ ਹੀ ਬਾਕੀ 80 ਦੇ ਲਗਭਗ ਮਾਮਲੇ ਨੈਗੇਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ.ਐਨਕੇ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚੋਂ ਹੁਣ ਤੱਕ 82 ਸ਼ੱਕੀ ਕੋਰੋਨਾ ਮਰੀਜ਼ਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਦੋ ਔਰਤਾਂ ਦੇ ਟੈਸਟ ਪੌਜ਼ੀਟਿਵ ਪਾਏ ਗਏ ਤੇ 80 ਟੈਸਟ ਨੈਗੇਟਿਵ ਆਏ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.