ਖੇਤੀ ਕਾਨੂੰਨਾਂ ਵਿਰੁੱਧ ਡੀਸੀ ਦਫ਼ਤਰ ਮੋਗਾ ਦੇ ਬਾਹਰ ਗਰਜੇ ਕਿਸਾਨ - ਡੀਸੀ ਦਫ਼ਤਰ
🎬 Watch Now: Feature Video
ਖੇਤੀ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਮੋਗਾ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਅਗੂਆਂ ਨੇ ਦੱਸਿਆ ਕਿ 26 ਅਤੇ 27 ਤਰੀਕ ਨੂੰ ਕਿਸਾਨ ਵੱਡੀ ਸੰਖਿਆ ਵਿੱਚ ਪੰਜਾਬ ਤੋਂ ਦਿੱਲੀ ਵੱਲ ਨੂੰ ਕੂਚ ਕਰਨਗੇ।