thumbnail

ਕਿਸਾਨਾਂ ਨੇ ਭਾਜਪਾ-ਅਕਾਲੀ ਆਗੂਆਂ ਦੇ ਪਿੰਡ 'ਚ ਦਾਖ਼ਲੇ 'ਤੇ ਲਾਈ ਰੋਕ

By

Published : Aug 26, 2020, 4:27 AM IST

ਮੋਗਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਅਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਦਾ ਵਿਰੋਧ ਪੰਜਾਬੀ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ। ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਿੰਡ ਝੰਡੇਵਾਲਾ 'ਚ ਪਿੰਡ ਪੱਧਰ ਦਾ ਧਰਨਾ ਦਿੱਤਾ। ਇਸ ਮੌਕੇ ਪਿੰਡ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਵਿਧਾਇਕਾਂ, ਮੈਂਬਰ ਆਫ਼ ਪਾਰਲੀਮੈਂਟਾਂ, ਅਤੇ ਮੰਤਰੀਆਂ ਦੇ ਪਿੰਡ 'ਚ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.