ਕਿਸਾਨਾਂ ਦਾ ਵੱਡਾ ਧਮਾਕਾ, ਉੱਤਰੇ ਚੋਣ ਮੈਦਾਨ 'ਚ - ਉਮੀਦਵਾਰਾਂ ਦਾ ਐਲਾਨ
🎬 Watch Now: Feature Video
ਲੁਧਿਆਣਾ: ਸੰਯੁਕਤ ਸਮਾਜ ਮੋਰਚੇ ਵੱਲੋਂ ਅੱਜ ਲੁਧਿਆਣਾ ਅੰਦਰ ਆਪਣੇ ਦੱਸ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨਾਂ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਸਮਰਾਲਾ ਤੋਂ ਜਦੋਂਕਿ ਪਰੇਮ ਸਿੰਘ ਭੰਗੂ ਨੂੰ ਘਨੌਰ ਤੋਂ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਨੂੰ ਖਡੂਰ ਸਾਹਿਬ ਤੋਂ ਰਵਨੀਤ ਸਿੰਘ ਬਰਾੜ ਨੂੰ ਮੁਹਾਲੀ ਤੋਂ ਡਾ ਸੁਖਮਨਦੀਪ ਨੂੰ ਤਰਨਤਾਰਨ ਤੋਂ ਅਤੇ ਰਜੇਸ਼ ਕੁਮਾਰ ਨੂੰ ਕਰਤਾਰਪੁਰ ਤੋਂ ਇਸ ਤੋਂ ਇਲਾਵਾ ਰਮਨਦੀਪ ਸਿੰਘ ਨੂੰ ਜੈਤੋ ਤੋਂ ਅਜੇ ਕੁਮਾਰ ਨੂੰ ਫਿਲੌਰ ਤੋਂ ਬਲਰਾਜ ਸਿੰਘ ਨੂੰ ਕਾਦੀਆਂ ਤੋਂ ਅਤੇ ਮਨਦੀਪ ਸੰਘਾ ਨੂੰ ਮੋਗਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ।