ਕਿਸਾਨ ਨੇ ਬਾਦਲਾਂ ਬਾਰੇ ਵਾਇਰਲ ਹੋਈ ਆਪਣੀ ਆਡੀਓ 'ਤੇ ਰੱਖਿਆ ਪੱਖ - ਸਿਆਸੀ ਆਗੂਆਂ ਨਾਲ ਸਬੰਧ
🎬 Watch Now: Feature Video
ਜਲੰਧਰ: ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਉਵੇਂ ਹੀ ਕਈ ਸਿਆਸੀ ਆਗੂਆਂ ਨਾਲ ਸਬੰਧ ਰੱਖਦੀਆਂ ਆਡੀਓ ਜਾਂ ਫਿਰ ਵੀਡਿਓ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਬੰਧੀ ਇੱਕ ਆਡੀਓ ਕਿਸਾਨ ਦੀ ਸਾਹਮਣੇ ਆਈ, ਜਿਸ 'ਚ ਬਾਦਲਾਂ ਵਲੋਂ ਗੁੱਡ ਡੇ ਪੈਸੇ ਨਹੀਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਨੂੰ ਲੈਕੇ ਕਿਸਾਨ ਦਾ ਪ੍ਰਕਾਸ਼ ਸਿੰਘ ਬਾਦਲ ਵਲੋਂ ਗੁੱਡ ਮੰਗਵਾਇਆ ਗਿਆ ਸੀ, ਜਿਸ ਨੂੰ ਲੈਕੇ ਉਨ੍ਹਾਂ ਦੇ ਪੈਸੇ ਮਿਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਇਹ ਆਡੀਓ ਗਲਤ ਵਾਇਰਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਅੱਗੇ ਆਡੀਓ ਵਾਇਰਲ ਕਰੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।