ਮੋਦੀ ਸਰਕਾਰ ਦੇ ਬਜਟ 'ਤੇ ਕੀ ਕਹਿਣਾ ਹੈ ਮਾਹਿਰਾਂ ਦਾ? - ਮੋਦੀ ਸਰਕਾਰ
🎬 Watch Now: Feature Video
ਪਟਿਆਲਾ: ਆਮ ਬਜਟ ਦੇ ਪੇਸ਼ ਹੋਣ ਮਗਰੋਂ ਆਰਥਕ ਗਲਿਆਰਿਆਂ 'ਚ ਇਸ 'ਤੇ ਚਰਚਾਵਾਂ ਜਾਰੀ ਹਨ। ਵੱਖ-ਵੱਖ ਮਾਹਿਰਾਂ ਵੱਲੋਂ ਬਜਟ ਨੂੰ ਲੈ ਕੇ ਸਰਵੇਖਣ ਕੀਤੇ ਜਾ ਰਹੇ ਹਨ। ਆਮ ਜਨਤਾ, ਕਿਸਾਨਾਂ, ਵਪਾਰੀ ਵਰਗ, ਮੁਲਾਜ਼ਮ ਵਰਗ ਲਈ ਇਸ ਵਹੀ ਖਾਤੇ 'ਚ ਕੀ ਖ਼ਾਸ ਰਿਹਾ ਇਸ ਸਬੰਧੀ ਈਟੀਵੀ ਭਾਰਤ ਨੇ ਉੱਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨਾਲ ਖ਼ਾਸ ਗੱਲਬਾਤ ਕੀਤੀ।