'ਕੁੱਤੀ ਚੋਰਾਂ ਨਾਲ ਰਲੀ ਹੋਈ ਆ' ਨੀਟੂ ਨੇ ਸਿੱਧੂ ਲਈ ਆਖੀ ਵੱਡੀ ਗੱਲ - ਭਾਜਪਾ
🎬 Watch Now: Feature Video
ਜਲੰਧਰ : ਨੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜਿੰਨੀਆਂ ਵੀ ਪਾਰਟੀਆਂ ਬਣੀਆਂ ਨੇ ਉਹ ਸਿਰਫ਼ ਦੇਸ਼ ਦੇ ਲੋਕਾਂ ਨੂੰ ਲੁੱਟ ਰਹੀਆਂ ਹਨ। ਉਸਦਾ ਕਹਿਣਾ ਹੈ ਕਿ ਉਸ ਨੇ ਫਗਵਾੜਾ ਜ਼ਿਮਨੀ ਚੋਣਾਂ ਹਾਰਨ ਤੋਂ ਬਾਅਦ ਆਪਣੇ ਕੱਪੜੇ ਦਾ ਪੜ੍ਹੇ ਸੀ ਪਰ ਅੱਜ ਉਹ ਆਮ ਲੋਕਾਂ ਨੂੰ ਸਵਾਲ ਕਰ ਰਿਹਾ ਹੈ ਕਿ ਆਮ ਲੋਕਾਂ ਵਿੱਚ ਅੱਜ ਕੌਣ ਖੁਸ਼ ਹੈ ? ਇਕ ਪਾਸੇ ਜਿਥੇ ਕਿਸਾਨ ਮੋਰਚਿਆਂ ਤੇ ਸ਼ਹੀਦ ਹੋ ਰਹੇ ਨੇ ਉਧਰ ਆਮ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਨੀਟੂ ਸ਼ਟਰਾਂ ਵਾਲੇ ਨੇ ਕਾਂਗਰਸ ਵਿੱਚ ਸਿੱਧੂ ਦੇ ਖਲਾਰੇ 'ਤੇ ਕਿਹਾ ਕਿ ਕਦੇ ਵੀ ਭਾਜਪਾ ਨੇ ਸਿੱਧੂ ਬਾਰੇ ਕੁਝ ਨਹੀਂ ਕਿਹਾ ਇਸ ਲਈ ਕੁੱਤੀ ਚੋਰਾਂ ਨਾਲ ਰਲੀ ਹੋਈ ਆ।