ਵੋਟਾਂ ਦੀ ਗਿਣਤੀ ਦੇ ਫਾਈਨਲ ਨੂੰ ਲੈ ਕੇ ਜਗਰਾਉਂ 'ਚ ਈਵੀਐਮ ਸੁਰੱਖਿਆ ਹੇਠ - ਜਗਰਾਉਂ 'ਚ ਈਵੀਐਮ ਸੁਰੱਖਿਆ ਹੇਠ
🎬 Watch Now: Feature Video
ਲੁਧਿਆਣਾ: 17 ਨੂੰ ਨਤੀਜੇ ਦੀ ਵਾਰੀ ਹੈ, ਜਗਰਾਉਂ ਵਿਖੇ ਜਿਥੇ ਐਲਆਰਐਮ ਡੀਏਵੀ ਕਾਲਜ ਵਿਖੇ ਮਸ਼ੀਨਾਂ 66 ਨੰਬਰ ਕਮਰੇ ਵਿੱਚ ਹੈ। ਡੀਐਸਪੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਅਮਨ-ਸ਼ਾਂਤੀ ਨਾਲ 14 ਫ਼ਰਵਰੀ ਨੂੰ ਚੋਣਾਂ ਹੋਇਆਂ ਹਨ, ਉਸ ਤਹਿਤ ਹੀ 17 ਤਾਰੀਖ ਨੂੰ ਵੋਟਾਂ ਦੀ ਗਿਣਤੀ ਵੀ ਬਿਨਾਂ ਕਿਸੇ ਰਾਜਨੀਤਿਕ ਦਬਾਅ ਦੇ ਨਿਰਪੱਖ ਹੋਵੇਗੀ। ਇਸ ਲਈ ਐਸਡੀਐਮ ਦੀ ਅਗਵਾਈ ਹੇਠ 11 ਮੈਂਬਰੀ ਟੀਮ ਬਣਾਈ ਗਈ ਹੈ, ਜੋ ਈਵੀਐਮ ਸੀਸੀਟੀਵੀ ਦੀ ਨਿਗਰਾਨੀ ਹੇਠ ਹੈ। ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ 'ਤੇ ਭਰੋਸਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।