ਈਟੀਵੀ ਭਾਰਤ ਦੀ ਟੀਮ ਨੇ ਲਿਆ ਸਵੇਰੇ 7 ਵਜੇ ਮੋਹਾਲੀ ਪੋਲਿੰਗ ਬੂਥ ਦਾ ਜਾਇਜ਼ਾ
🎬 Watch Now: Feature Video
ਮੋਹਾਲੀ: ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਦੱਸ ਦਈਏ ਕਿ ਮੋਹਾਲੀ ਦੇ 'ਚ 509 ਬੂਥ ਹਨ। ਮਿਲੀ ਜਾਣਕਾਰੀ ਦੇ ਮੁਤਾਬਕ, ਇਨ੍ਹਾਂ 'ਚੋਂ 219 ਬੂਥ ਸੰਵੇਦਨਸ਼ੀਲ ਹਨ ਤੇ ਨਾਲ ਹੀ 48 ਅਤਿ ਸੰਵੇਦਨਸ਼ੀਲ ਹਨ। ਬੂਥਾਂ 'ਤੇ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਪੋਲਿੰਗ ਬੂਥ ਦੇ ਅੰਦਲ, ਬੈਗ, ਝੋਲਾ , ਕੈਮਰਾ ਆਦਿ ਲੈ ਕੇ ਜਾਣਾ ਮਨ੍ਹਾ ਹੈ। ਹੁਣ ਇਨ੍ਹਾਂ ਬੂਥਾਂ 'ਤੇ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ।