ਸਰਕਾਰੀ ਦਫਤਰਾਂ 'ਚ ਖਾਲੀ ਕੁਰਸੀਆਂ ਲਈ ਚੱਲਦੇ ਏ.ਸੀ,ਪੱਖੇ - ਇੱਕ ਯੂਨਿਟ
🎬 Watch Now: Feature Video
ਫ਼ਿਰੋਜ਼ਪੁਰ:ਪੰਜਾਬ ਵਿੱਚ ਤਲਵੰਡੀ ਸਾਬੋ ਦੇ ਇੱਕ ਯੂਨਿਟ ਦੇ ਬੰਦ ਹੋ ਜਾਣ ਨਾਲ ਪੰਜਾਬ ਵਿੱਚ ਵੱਧ ਰਿਹਾ, ਬਿਜਲੀ ਦੇ ਸੰਕਟ ਨੂੰ ਵੇਖਦੇ ਹੋਏ। ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਸਾਰੇ ਦਫ਼ਤਰਾਂ ਨੂੰ ਜਾਰੀ ਕੀਤਾ ਗਿਆ ਸੀ, ਕਿ ਦਫ਼ਤਰਾਂ ਵਿੱਚ ਦਫ਼ਤਰੀ ਬਾਬੂ ਏ.ਸੀ ਦੀ ਵਰਤੋਂ ਨਹੀਂ ਕਰਨਗੇ, ਤੇ ਲੋੜ ਮੁਤਾਬਕ ਹੀ ਪੱਖੇ ਤੇ ਬਿਜਲੀ ਦੀ ਵਰਤੋਂ ਕਰਨਗੇ, ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਵੇਖਦੇ ਹੋਏ, ETV ਭਾਰਤ ਟੀਮ ਜਦੋਂ ਬਲਾਕ ਦਫ਼ਤਰ ਜ਼ੀਰਾ ਵਿੱਚ ਪਹੁੰਚੀ,ਤਾਂ ਉੱਥੇ ਦੇਖਿਆ, ਕਿ ਏ.ਸੀ ਤੇ ਪੱਖੇ ਤੇ ਬੱਲਬ ਚੱਲ ਰਹੇ ਹਨ। ਪਰ ਦਫ਼ਤਰ ਦੀਆਂ ਕੁਰਸੀਆਂ ਉਪਰ ਕੋਈ ਵੀ ਵਿਅਕਤੀ ਨਜ਼ਰ ਨਹੀਂ ਆ ਰਿਹਾ ਸੀ।
Last Updated : Jul 1, 2021, 5:29 PM IST