ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ: ਡਾ. ਵੇਰਕਾ - ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ
🎬 Watch Now: Feature Video
ਅੰਮ੍ਰਿਤਸਰ: ਆਪ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਵੱਲੋਂ ਆਪਣੇ ਚੌਣ ਪ੍ਰੋਗਰਾਮ ਦੌਰਾਨ ਆਪਣੇ ਗਲੇ ਦਾ ਹਾਰ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ 'ਤੇ ਚੜ੍ਹਾਉਣ ਦੀ ਗੱਲ 'ਤੇ ਭੜਕੇ ਕਾਂਗਰਸੀ ਆਗੂ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਜੋ ਕਿ ਆਪ ਉਮੀਦਵਾਰ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ। ਭਗਵੰਤ ਮਾਨ ਵਰਗੇ ਸ਼ਰਾਬੀ ਆਦਮੀ ਅਜਿਹੀ ਹਰਕਤ ਕਰਦੇ ਹਨ ਅਤੇ ਆਪ ਸੁਪਰੀਮੋ ਵੱਲੋਂ ਉਹਨਾਂ ਹੱਥ ਪੰਜਾਬ ਦੀ ਵਾਗਡੋਰ ਦੇਣ ਦੀ ਗੱਲ ਕੀਤੀ ਜਾਦੀ ਹੈ, ਜੋ ਕਿ ਇਕ ਚੰਗੇ ਉਮੀਦਵਾਰ ਨੂੰ ਇਹ ਗੱਲਾ ਸ਼ੋਭਦੀਆਂ ਨਹੀ ਹਨ।