ਦਲਜੀਤ ਚੀਮਾ ਨੇ ਜਾਖੜ ਦੀ ਥਾਂ 'ਤੇ ਕੈਪਟਨ ਦੇ ਅਸਤੀਫ਼ੇ ਦੀ ਕੀਤੀ ਮੰਗ - loksabha elections
🎬 Watch Now: Feature Video
ਦਲਜੀਤ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਰਨੈਲ ਦੱਸਦਿਆਂ ਕਿਹਾ ਕਿ ਜੰਗ ਦੇ ਨਤੀਜੇ ਦੀ ਜਿ਼ੰਮੇਵਾਰੀ ਜਰਨੈਲ ਦੀ ਹੁੰਦੀ ਹੈ।
ਕਾਂਗਰਸ ਦਾ ਮਿਸ਼ਨ 13 ਪੰਜਾਬ ਵਿੱਚ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ। ਇਸ ਲਈ ਜਾਖੜ ਦੀ ਬਜਾਇ ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਜਾਖੜ ਨੂੰ ਅਸਤੀਫ਼ੇ ਦੀ ਡਰਾਮੇਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।