thumbnail

By

Published : Dec 4, 2020, 5:14 PM IST

ETV Bharat / Videos

ਨਹੀਂ ਥੰਮ ਰਿਹਾ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਦਲਿਤ ਸਮੁਦਾਇ ਦਾ ਰੋਸ, ਅੱਜ ਵੀ ਜਾਰੀ ਨੇ ਧਰਨਾ ਪ੍ਰਦਰਸ਼ਨ

ਡਾ. ਅੰਬੇਡਕਰ ਵਿਚਾਰ ਮੰਚ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੰਬੇਡਕਰ ਚੌਕ ’ਤੇ ਪਿਛਲੇ ਛੱਬੀ ਨਵੰਬਰ ਤੋਂ ਚੱਲ ਰਹੀ ਹੈ ਅਤੇ ਆਉਂਦੀ ਪੰਜ ਦਸੰਬਰ ਤੱਕ ਚੱਲੇਗੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁੰਰਤ ਬਰਖ਼ਾਸਤ ਕੀਤਾ ਜਾਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.