ਬਰਗਾੜੀ ਬੇਅਦਬੀ ਮਾਮਲਾ: ਅਦਾਲਤ ਨੇ 6 ਨਵੰਬਰ ਨੂੰ ਮੁਕੱਰਰ ਕੀਤੀ ਅਗਲੀ ਸੁਣਵਾਈ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
🎬 Watch Now: Feature Video
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਮਾਮਲੇ ਵਿੱਚ ਬੁੱਧਵਾਰ ਨੂੰ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਵੱਲੋਂ ਧਿਰ ਬਣਨ ਲਈ ਦਾਇਰ ਅਰਜ਼ੀ ਉੱਪਰ ਲੰਮੀ ਬੈਂਸ ਤੋਂ ਬਾਅਦ ਅਦਾਲਤ ਵੱਲੋਂ ਅਗਲੀ ਤਰੀਕ 6 ਨਵੰਬਰ ਮੁਕੱਰਰ ਕਰ ਦਿੱਤੀ ਗਈ ਹੈ।