ਖੱਡੀ ਨਾਲੇ 'ਤੇ ਬਣੇ ਪੁਲ ਦੀ ਹਾਲਤ ਖਸਤਾ, ਪ੍ਰਸ਼ਾਸਨ ਬੇਖ਼ਬਰ - condition of the bridge

🎬 Watch Now: Feature Video

thumbnail

By

Published : Jul 23, 2020, 3:39 AM IST

ਪਠਾਨਕੋਟ: ਸ਼ਹਿਰ ਦੇ ਕਾਲਜ ਰੋਡ ਕੋਲੋ ਲੰਘਦੇ ਖੱਡੀ ਬਰਸਾਤੀ ਨਾਲੇ 'ਤੇ ਬਣੇ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਹੈ। ਮੀਂਹਾਂ ਦੇ ਦਿਨ੍ਹਾਂ ਵਿੱਚ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਇਸ ਪੁਲ ਦੀ ਹਾਤਲ ਨੂੰ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕਰ ਰਿਹਾ ਵਿਖਾਈ ਦਿੰਦਾ। ਸਥਾਨਿਕ ਲੋਕਾਂ ਨੇ ਪ੍ਰਸ਼ਾਸਨ ਤੋਂ ਗੁਹਰਾ ਲਗਾਈ ਹੈ ਕਿ ਇਸ ਨਾਲੇ 'ਤੇ ਬਣੇ ਪੁੱਲ ਨੂੰ ਮੀਂਹਾਂ ਪੈਣ ਤੋਂ ਪਹਿਲਾਂ ਪਹਿਲਾਂ ਠੀਕ ਕਰਵਾ ਦਿੱਤਾ ਜਾਵੇ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.