26 ਜਨਵਰੀ ਸਬੰਧੀ ਰੋਪੜ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਦੀ ਚੈਕਿੰਗ - ਰੇਲਵੇ ਸਟੇਸ਼ਨ ਤੇ ਬਸ ਸਟੈਂਡ ਦੀ ਚੈਕਿੰਗ
🎬 Watch Now: Feature Video
ਰੂਪਨਗਰ: 26 ਜਨਵਰੀ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਭੀੜ-ਭੜੱਕੇ ਵਾਲੀ ਥਾਂ ਜਿਵੇਂ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹ ਚੈਕਿੰਗ ਅਣਸੁਖਾਂਵੀਂ ਘਟਨਾ ਤੋਂ ਬਚਾਅ ਲਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਸੰਨੀ ਖੰਨਾ ਨੇ ਦੱਸਿਆ ਕਿ 26 ਜਨਵਰੀ ਦੇ ਮੱਦੇਨਜ਼ਰ ਇਹ ਵਿਸ਼ੇਸ਼ ਤੌਰ 'ਤੇ ਇਹ ਅਭਿਆਨ ਸ਼ੁਰੂ ਕੀਤਾ ਹੈ। ਇਸ ਮੌਕੇ ਏਐਸਆਈ ਭੋਲਾ ਸਿੰਘ, ਏਐਸਆਈ ਬਲਵੀਰ ਸਿੰਘ, ਏਐਸਆਈ ਸ਼ਸ਼ੀ ਭੂਸ਼ਣ, ਏਐਸਆਈ ਅਫ਼ਰੀਕ ਸਿੰਘ ਡੌਗ ਆਦਿ ਹਾਜ਼ਰ ਸਨ।