thumbnail

By

Published : Jun 30, 2020, 5:27 AM IST

ETV Bharat / Videos

ਕੇਂਦਰੀ ਸਰਕਾਰ ਦੇ 3 ਆਰਡੀਨੈਂਸ ਕਿਸਾਨ ਮਾਰੂ ਹੈ: ਚੱਬੇਵਾਲ ਸਰਪੰਚ

ਹੁਸ਼ਿਆਰਪੁਰ: ਕੇਂਦਰੀ ਸਰਕਾਰ ਵੱਲੋਂ ਲਿਆਂਦੇ ਗਏ 3 ਆਰਡੀਨੈਂਸਾਂ ਵਿਰੁੱਧ ਹੁਸ਼ਿਆਰਪੁਰ ਵਿਖੇ ਸੁਖਬੀਰ ਸਿੰਘ ਬਾਦਲ ਵਿਰੁੱਧ ਦੋਸ਼ ਲਾਏ ਗਏ ਅਤੇ ਨਾਲ ਹੀ ਆਰਡੀਨੈਂਸਾਂ ਵਿਰੁੱਧ ਰੋਸ ਰੈਲੀ ਕੱਢੀ ਗਈ। ਚੱਬੇਵਾਲ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਕਿਸਾਨ ਮਾਰੂ ਆਰਡੀਨੈਂਸ ਹਨ ਅਤੇ ਸਰਕਾਰ ਨੂੰ ਕੋਈ ਕਿਸਾਨਾਂ ਦੇ ਹੱਕਾਂ ਦਾ ਆਰਡੀਨੈਂਸ ਲਿਆਂਦਾ ਜਾਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.