ਕੈਪਟਨ, ਭਾਜਪਾ ਦਾ ਏਜੰਟ ਬਣ ਕੇ ਕਰ ਰਹੇ ਹਨ ਕੰਮ: ਰਾਘਵ ਚੱਢਾ - ਆਪ ਦੇ ਸੀਨੀਅਰ ਆਗੂ ਰਾਘਵ ਚੱਢਾ
🎬 Watch Now: Feature Video
ਜਲੰਧਰ: ਆਪ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਕਈ ਤੰਜ ਕੱਸੇ। ਉਨ੍ਹਾਂ ਨੇ ਮੁੱਖ ਮੰਤਰੀ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਕੇਂਦਰ ਸਰਕਾਰ ਦੀ ਬਣਾਈ ਕਮੇਟੀ 'ਚ ਕੈਪਟਨ ਸਾਬ੍ਹ ਮੌਜੂਦ ਸਨ ਤੇ ਉਨ੍ਹਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ ਸਾਰੀ ਜਾਣਕਾਰੀ ਸੀ ਪਰ ਉਹ ਆਪਣਾ ਪੱਲ੍ਹਾ ਝਾੜ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁੱਤਰ ਮੋਹ 'ਚ ਉਹ ਬੀਜੇਪੀ ਦੇ ਏਜੰਟ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਪਰਿਵਾਰ ਤਾਂ ਬਚਾ ਲਿਆ ਪਰ ਸੂਬੇ ਦੀ ਕਿਸਾਨੀ ਨੂੰ ਕਾਰਪੋਰੇਟ ਦੇ ਹੱਥਾਂ 'ਚ ਵੇਚ ਦਿੱਤਾ।