ਪ੍ਰੇਮੀ ਵੱਲੋਂ ਪ੍ਰੇਮਿਕਾ ਦੀ ਬਣਾਈ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
🎬 Watch Now: Feature Video
ਬਠਿੰਡਾ ਦੇ ਲਾਈਨ ਪਾਰ ਇਲਾਕੇ ਵਿੱਚ ਰਹਿਣ ਵਾਲੀ ਇੱਕ ਲੜਕੀ ਦਾ ਅਸ਼ਲੀਲ ਵੀਡੀਓ ਉਸ ਦੇ ਪ੍ਰੇਮੀ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਹੈ। ਪੀੜਤਾ ਮੁਤਾਬਕ ਵਿਆਹ ਦਾ ਝਾਂਸਾ ਦੇ ਕੇ ਦੋਸ਼ੀ ਰਣਜੀਤ ਸਿੰਘ ਉਸ ਦੇ ਨਾਲ ਪਿਛਲੇ 4 ਸਾਲ ਤੋਂ ਲੀਵ-ਇਨ 'ਚ ਰਹਿ ਰਿਹਾ ਸੀ।