ਨਗਰ ਕੀਰਤਨ ਸੇਵਾ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ - blood donation camp
🎬 Watch Now: Feature Video

ਨਾਨਕਸਰ ਗੁਰਦੁਆਰਾ ਵਿੱਚ ਨਗਰ ਕੀਰਤਨ ਸੇਵਾ ਸੁਸਾਇਟੀ ਨੇ ਖੂਨਦਾਨ ਕੈਂਪ ਲਗਾਇਆ। ਇਹ ਖੂਨਦਾਨ ਕੈਂਪ ਚੰਡੀਗੜ੍ਹ ਦੇ ਸੈਕਟਰ 28 ਵਿੱਚ ਗੁਰਦੁਆਰਾ ਨਾਨਕਸਰ ਸਾਹਿਬ ਦੇ ਸਾਲਾਨਾ ਸਮਾਗਮ ਦੇ ਸਮਾਪਨ 'ਤੇ ਆਯੋਜਿਤ ਕੀਤਾ ਗਿਆ।ਦੱਸਣਯੋਗ ਹੈ ਕਿ ਇਹ ਸੁਸਾਇਟੀ ਸਾਲ ਦੇ ਵਿੱਚ 12 ਬਲੱਡ ਡੋਨੇਸ਼ਨ ਕੈਂਪ ਵੱਖ-ਵੱਖ ਥਾਵਾਂ 'ਤੇ ਲਗਾਉਂਦੀ ਹੈ। ਇਸ ਸੁਸਾਇਟੀ ਦਾ ਇਸ ਸਾਲ ਦਾ ਇਹ ਤੀਜਾ ਕੈਂਪ ਹੈ।