ਆਮ ਆਦਮੀ ਪਾਰਟੀ ਵੱਲੋਂ ਮਹਿਲਾ ਦੀ ਸੁਰੱਖਿਆ 'ਤੇ ਚੁੱਕੇ ਗਏ ਸਵਾਲ, ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ - jalandhar
🎬 Watch Now: Feature Video
ਜਲੰਧਰ: ਆਮ ਆਦਮੀ ਪਾਰਟੀ ਪੰਜਾਬ ਦੀ ਸੀਨਿਅਰ ਆਗੂ ਤੇ ਵਿਰੋਧੀ ਧਿਰ ਦੀ ਨੇਤਾ ਸਰਬਜੀਤ ਮਾਣੂੰਕੇ ਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ 6 ਸਾਲਾ ਬੱਚੀ ਨਾਲ ਹੋਏ ਕੁਕਰਮ ਸੰਬੰਧੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਘਟ ਹੋਣ ਦੀ ਥਾਂ ਵੱਧ ਕਿਉਂ ਰਹੀਆਂ ਹਨ? ਅਪਰਾਧੀ ਕਾਨੂੰਨ ਤੋਂ ਕਿਉਂ ਨਹੀਂ ਡਰ ਰਹੇ? ਆਂਕੜਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ 70% ਪੀੜਤਾਂ ਅੱਜੇ ਵੀ ਇਨਸਾਫ਼ ਲਈ ਭਟਕ ਰਹੀਆਂ ਹਨ।