ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ASI ਹੈਰੋਇਨ ਸਮੇਤ ਕਾਬੂ
🎬 Watch Now: Feature Video
ਪੰਜਾਬ ਵਿੱਚ ਨਸ਼ਾਂ ਸਰੇਆਮ ਬਿਕ ਰਿਹਾ ਹੈ, ਖੁੱਦ ਪੁਲਿਸ ਦੀ ਵੀ ਇਸ ਵਿੱਚ ਸ਼ਮੁਲੀਅਤ ਹੈ। ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।