ਨਿੱਜੀ ਬਿਜਲੀ ਕੰਪਨੀਆਂ ਤੋਂ ਫੰਡ ਲੈਣ ਦੇ ਮੁੱਦੇ 'ਤੇ ਅਕਾਲੀਆਂ ਨੇ ਘੇਰੀ ਕਾਂਗਰਸ ਸਰਕਾਰ

🎬 Watch Now: Feature Video

thumbnail
ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਪ੍ਰਾਈਵੇਟ ਥਰਮਲ ਕੰਪਨੀਆਂ ਤੋਂ ਮੋਟਾ ਫੰਡ ਲੈਣ ਸਬੰਧੀ ਕਾਂਗਰਸ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ । ਬਰਾੜ ਨੇ ਕਿਹਾ ਕਿ ਚੋਰ ਮਚਾਏ ਸ਼ੋਰ ਵਾਲੀ ਗੱਲ ਹੋ ਗਈ ਹੈ। ਕਿਉਂਕਿ ਕਾਂਗਰਸ ਅਕਾਲੀ ਦਲ ਨੂੰ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਸਬੰਧੀ ਬੇਲੋੜਾ ਬਦਨਾਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਤੋਂ ਫੰਡ ਲਏ ਹਨ।
Last Updated : Jul 12, 2021, 1:45 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.