ਮਨੀਸ਼ਾ ਨੂੰ ਇਨਸਾਫ਼ ਦਵਾਉਣ ਲਈ ਆਪ ਵਰਕਰਾਂ ਨੇ ਕੱਢਿਆ ਕੈਂਡਲ ਮਾਰਚ - ਹਾਥਰਸ ਵਿੱਖੇ ਲੜਕੀ ਨਾਲ ਬਲਾਤਕਾਰ
🎬 Watch Now: Feature Video
ਮਾਨਸਾ: ਹਾਥਰਸ ਵਿੱਖੇ ਲੜਕੀ ਨਾਲ ਬਲਾਤਕਾਰ ਕਰਕੇ ਮੌਤ ਦੇ ਮੁੰਹ 'ਚ ਭੇਜਣ ਵਾਲੇ 4 ਨੌਜਵਾਨ ਦਰਿੰਦਿਆਂ ਨੂੰ ਸਜ਼ਾ ਦਿਵਾਉਣ ਲਈ ਅਤੇ ਮਨੀਸ਼ਾ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਪ ਆਗਆਂ ਨੇ ਕੈਂਡਲ ਮਾਰਚ ਕੱਢਿਆ। ਆਪ ਆਗੂਆਂ ਨੇ ਇਨ੍ਹਾਂ 4 ਦਰਿੰਦਿਆਂ ਦੇ ਲਈ ਫਾਂਸੀ ਦੀ ਮੰਗ ਕੀਤੀ ਤੇ ਨਾਲ ਹੀ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਨੌਕਰੀ ਤੋਂ ਬਰਖ਼ਾਸਤ ਕਰਨ ਲਈ ਕਿਹਾ।