ਆਪ ਪਾਰਟੀ ਨੇ ਆਪਣੇ ਹੀ ਆਗੂਆਂ ਨੂੰ ਦੱਸਿਆ ਵਿਰੋਧੀ ਪਾਰਟੀ ਦੇ ਆਗੂ - ਆਮ ਆਦਮੀ ਪਾਰਟੀ
🎬 Watch Now: Feature Video
ਆਮ ਆਦਮੀ ਪਾਰਟੀ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਦੋ ਵਲੰਟੀਅਰਾਂ ਨੂੰ ਵਿਰੋਧੀ ਪਾਰਟੀ ਆਗੂ ਦੇ ਦੋਸ਼ ਵਜੋਂ ਮੁਅੱਤਲ ਕਰ ਦਿੱਤਾ ਹੈ,ਵਾਲੰਟੀਅਰ ਹਲਕਾ ਅਮਲੋਹ ਤੋਂ ਲੋਕਲ ਉਮੀਦਵਾਰ ਨੂੰ ਹੀ ਚੋਣ ਲੜਨ ਦੀ ਮੰਗ ਕਰ ਰਹੇ ਸਨ