ਮਹਾਸ਼ਿਵਰਾਤਰੀ ਮੌਕੇ ਇਸ ਥਾਂ ’ਤੇ ਹੋਈ ਬਰਫਬਾਰੀ, ਦੇਖੋ ਸੁੰਦਰ ਨਜ਼ਾਰਾ - ਮੌਸਮ ’ਚ ਤਬਦੀਲੀ
🎬 Watch Now: Feature Video
ਚਮੋਲੀ: ਇੱਕ ਪਾਸੇ ਜਿੱਥੇ ਕੁਝ ਦਿਨ ਪਹਿਲਾਂ ਮੈਦਾਨੀ ਇਲਾਕਿਆਂ ’ਚ ਪਏ ਮੀਂਹ ਦੇ ਕਾਰਨ ਮੌਸਮ ’ਚ ਤਬਦੀਲੀ ਆਈ ਉੱਥੇ ਹੀ ਦੂਜੇ ਪਾਸੇ ਪਹਾੜੀ ਇਲਾਕਿਆਂ ਚ ਕਿਧਰੇ ਕਿਧਰੇ ਬਰਫਬਾਰੀ ਹੋ ਰਹੀ ਹੈ। ਦੱਸ ਦਈਏ ਕਿ ਚਮੋਲੀ ਦੇ ਉਚਾਈ ਵਾਲੇ ਇਲਾਕਿਆ ਚ ਦੇਰ ਰਾਤ ਬਰਫਬਾਰੀ ਹੋਈ। ਜਿਸ ਕਾਰਨ ਚਮੋਲੀ ਦੇ ਘਾਟ, ਦੇਵਾਲ ਅਤੇ ਜੋਸ਼ੀਮਠ ਬਲਾਕ ਦੇ ਇੱਕ ਦਰਜਨ ਤੋਂ ਜਿਆਦਾ ਪਿੰਡ ਦੇਰ ਰਾਤ ਹੋਈ ਬਰਫਬਾਰੀ ਦੇ ਕਾਰਨ ਪੂਰੀ ਤਰ੍ਹਾਂ ਨਾਲ ਬਰਫ ਨਾਲ ਢੱਕ ਗਏ। ਉੱਥੇ ਹੀ ਦੂਜੇ ਪਾਸੇ ਬਰਫਬਾਰੀ ਦੇ ਕਾਰਨ ਆਵਾਜਾਈ ਚ ਵੀ ਕਾਫੀ ਅਸਰ ਪਿਆ ਹੈ। ਪ੍ਰਸ਼ਾਸਨ ਦੁਆਰਾ ਬੰਦ ਪਏ ਰਸਤਿਆਂ ਨੂੰ ਖੋਲ੍ਹਿਆ ਜਾ ਰਿਹਾ ਹੈ।
Last Updated : Feb 3, 2023, 8:18 PM IST